ਸੁਣਿਆਂ ਅੱਜ ਪਰਪੋਜ਼ ਡੇ ਆ.....

#Jatt On Hunt

47
Staff member
ਸੁਣਿਆਂ ਅੱਜ ਪਰਪੋਜ਼ ਡੇ ਆ
.
.
.
ਅੱਜ ਫ਼ੇਰ ਜਿਸਮਾਂ ਦੇ ਸ਼ਿਕਾਰੀ ਪਰਪੋਜ਼ ਕਰਕੇ ਦਿਲ ਵਟਾਉਣ ਦੇ ਬਹਾਨੇ
... ਆਪਣਾ ਸ਼ਿਕਾਰ ਲੱਭਣ ਲਈ ਤੁਰ ਪਏ ਹੋਣਗੇ
.
.
ਪਿਆਰ ਦੀ ਤੜਪ ਜਾਨਣ ਵਾਲੇ ਸੱਚੇ ਆਸ਼ਕ ਆਪਣੇ ਪਿਆਰ ਦੇ
ਇਜ਼ਹਾਰ ਲਈ ਦਿਨ ਨਹੀਂ ਉਡੀਕਿਆ ਕਰਦੇ !!
 
Top