ਅਸੀਂ ਹੱਕਾਂ ਲਈ ਜੇ ਅੜੇ ਅੱਤਵਾਦੀ ਹੋ ਗਏ .....

ਅਸੀਂ ਇਵੇਂ ਤਾਂ ਨਹੀਂ ਪਹੁੰਚ ਗਏ
ਅੱਜ ਤਰਲਿਆਂ ਤੋਂ ਤਲਵਾਰਾਂ ਤੱਕ,
ਤੂੰ ਝੂਠੀ ਇਹ ਸਰਕਾਰੇ ਨੀਂ
ਵਾਅਦੇਆਂ ਤੋਂ ਇਕਰਾਰਾਂ ਤੱਕ,
ਤੁਸੀਂ ਅੱਤ ਚੱਕ ਕੇ ਵੀ ਗਾਂਧੀਵਾਦੀ ਹੋ ਗਏ ,
ਅਸੀਂ ਹੱਕਾਂ ਲਈ ਜੇ ਅੜੇ ਅੱਤਵਾਦੀ ਹੋ ਗਏ .....

Unknown
 
Top