ਕਰਾਂ ਨਾ ਯਾਦ ਪਰ ਕਿਸ ਤਰਾਂ ਭੁਲਾਵਾਂ ਉਸ ਨੂੰ,

ਕਰਾਂ ਨਾ ਯਾਦ ਪਰ ਕਿਸ ਤਰਾਂ ਭੁਲਾਵਾਂ ਉਸ ਨੂੰ,
ਗਜਲ ਬਣਾਵਾਂ ਤੇ ਗੁਨਗੁਨਾਵਾਂ ਉਸ ਨੂੰ,
ਉ੍ਹਹ ਕੰਢਿਆਂ ਦੀ ਭਰੀ ਟਹਿਣੀ ਹੈ ਗੁਲਾਬ ਦੀ,
ਮੈ ਜਖਮ-ਜਖਮ ਹਾਂ ਫਿਰ ਵੀ ਗਲੇ ਲਗਾਵਾਂ ਉਸ ਨੂੰ.........dhillon......


 
|♥| ਏਨਾ ਪਿਆਰ ਵੀ ਨਾ ਕਰੀ ਕੇ ਵਿਗੜ ਜਾਵਾ ਮੈ|♥|

|♥| ਏਨਾ ਪਿਆਰ ਵੀ ਨਾ ਕਰੀ ਕੇ ਵਿਗੜ ਜਾਵਾ ਮੈ|♥|
|♥| ਥੋੜਾ ਡਾਂਟ ਕੇ ਰੱਖੀ ਕਿ ਸੁਧਰ ਜਾਵਾ |♥|
|♥| ਜੇ ਕੋਈ ਗਲਤੀ ਹੋਜੇ ਮੇਰੇ ਕੋਲੋ ਭਾਵੇ ਰੁੱਸ ਜਾਵੀ|♥|
|♥| ਪਰ ਏਨਾ ਵੀ ਨਾ ਰੁੱਸੀ ਕਿ ਮਰ ਜਾਵਾ ਮੈ |♥|


 
Top