ਨਿਤ ਮਰ-ਮਰ ਕੇ ਹੁਣ ਜੀ ਨਹੀ ਹੁੰਦਾ

<~Man_Maan~>

DEATHBEAST
ਨਿਤ ਮਰ-ਮਰ ਕੇ ਹੁਣ ਜੀ ਨਹੀ ਹੁੰਦਾ,
ਸਾਨੂ ਇਕੋ ਵਾਰ ਮਾਰ ਕੇ ਮੁਕਾ ਦੇ,
ਤੇਰੇ ਜੂਠੇ ਲਾਰਯਾਂ ਨੂ ਹੁਣ ਜਰ ਨੀ ਹੁੰਦਾ,
ਤੂ ਸਾਨੂ ਸਚੀ ਜੇਹੜੀ ਗੱਲ ਓਹ ਸਮਝਾ ਦੇ,
ਆਖਦੀ ਸੀ ਸਾਨੂ ਕਦੇ ਜਿੰਦ ਜਾਂ ਤੂ,
ਫੇਰ ਕਿੱਤੇ ਸਾਨੂ ਕਰਾਰ ਕਯੂੰ ਭੁਲਾ ਤੇ,
ਇਹ ਉਮਰਾਂ ਦੇ ਗਮ ਕਯੂੰ ਸਾਡੀ ਚੋਲੀ ਵਿਚ ਪਾ ਤੇ,
ਜਾ ਸਾਜਨਾ ਮਾਨੇ ਤੂ ਜਵਾਨਿਯਾਂ ਇਹ ਦੁਆ ਹੈ ਇਸ਼ਕ਼ੇ ਦੇ ਫ਼ਕੀਰ ਦੀ,
ਤੇਰਾ ਨੀ ਹੈ ਕਸੂਰ ਇਹ ਤਾਂ ਦੋਸ਼ੀ ਸਾਡੀ ਤਕਦੀਰ ਨੀ,
ਜੋ ਸਾਡੇ ਹਿੱਸੇ ਪਾਏ ਤੂ ਗਮ ਕਾਲੇ ਬੈਕੇ ਜਾਰਲਾ ਗੇ,
ਤੇਰੇ ਦਿੱਤੇ ਹਾਸੇ ਹੁੰਜੁਆਂ ਨਾਲ ਸੰਜੇ ਕਾਰ੍ਲਾ ਗੇ,
ਜਿੰਨੀ ਕੱਟੂ ਤੇਰੇ ਬਿਨ ਕੱਟ ਕੇ ਮੌਤ ਨੂ ਆਪਣਾ ਕਾਰ੍ਲਾ ਗੇ,
ਮੌਤ ਨੂ ਆਪਣਾ ਕਾਰ੍ਲਾ ਗੇ .....................




Nit mar-mar ke hun ji nahi hunda,
Sanu eko vaar maar ke muka de,
Tere joothe laaryan nu hun jar ni hunda,
Tu Saanu Sachi jehdi gall oh smjha de,
Aakhdi si saanu kade jind jaan tu,
Fer kitte sanu karar kyun bhula te,
Eh Umraan de gham kyun saadi Johli vich paa te,
Jaa Sajna maane tu jawaniyan eh dua hai ishqe de fakir di,
Tera ni hai kasoor eh taan doshi saadi takdeer ni,
Jo saade hisse paye tu gam kaale baike jarla gye,
Tere ditte haase hunjuan naal saanje karla gye,
Jinni kattu tere bin katt ke maut nu apna karla gye,
maut nu apna karla gye.....................
 
Top