ਉਮਰਾਂ ਦਾ ਸਾਥੀ ਸਾਨੂ ਕਹਿਣ ਵਾਲੜੇ .....

#Jatt On Hunt

47
Staff member
ਉਮਰਾਂ ਦਾ ਸਾਥੀ ਸਾਨੂ ਕਹਿਣ
ਵਾਲੜੇ ........ ♥ -
- ਗੇਰਾਂ ਦੀਆਂ ਮੇਹ੍ਫਿਲਾਂ ਸਜਾਉਣ ਲਗ ਪਏ, -
- ਜਿੰਦਗੀ ਚ ਇਡਾ ਵਡਾ ਕੇਹਰ ਹੋ ਗਿਆ,-
- ਸਜਨ ਬਣਾਉਣ ਵਾਲਾ ਵੈਰ ਹੋ ਗਿਆ ..! -
 

#Jatt On Hunt

47
Staff member
ਪਿਆਰ ਉਦੋਂ ਹੁੰਦਾ ਹੈ ਜਦੋਂ..

- ਪਿਆਰ ਉਦੋਂ ਹੁੰਦਾ ਹੈ ਜਦੋਂ, ਇਸ ਦੀ ਲੋੜ ਨਹੀ ਹੁੰਦੀ "
- ਪਰ ਦੂਰ ਉਦੋਂ ਹੁੰਦਾ ਹੈ ਜਦੋਂ..?
- ਇਸ ਦੀ ਸਭ ਤੋ ਵਧ ਲੋੜ ਹੁੰਦੀ ਹੈ..!
 

#Jatt On Hunt

47
Staff member
ਤੁਸੀਂ ਜਿਸਮ ਦੇ ਫ਼ਕੀਰ ਅਸੀਂ ਰੂਹ ਦੇ ਫ਼ਕੀਰ...

- ਤੁਸੀਂ ਜਿਸਮ ਦੇ ਫ਼ਕੀਰ ਅਸੀਂ ਰੂਹ ਦੇ ਫ਼ਕੀਰ,
- ਤੁਸੀਂ ਜਿਤ ਜਾਣਾ ਅਸੀਂ ਹਰ ਜਾਣਾ, ਗਲ ਲੋਹੇ ਤੇ ਲਕੀਰ,
- ਪਰ ਇੱਕ ਗੱਲ ਲੋਕ ਜਾਣਦੇ ਨੇ,
- ਤੁਸੀਂ ਹੁਸਣ 'ਚ ਅਮੀਰ..ਅਸੀਂ ਦਿਲ ਦੇ ਅਮੀਰ..!:kiven
 

Jaswinder Singh Baidwan

Akhran da mureed
Staff member
ਉਮਰਾਂ ਦਾ ਸਾਥੀ ਸਾਨੂ ਕਹਿਣ
ਵਾਲੜੇ ........ ♥ -
- ਗੇਰਾਂ ਦੀਆਂ ਮੇਹ੍ਫਿਲਾਂ ਸਜਾਉਣ ਲਗ ਪਏ, -
- ਜਿੰਦਗੀ ਚ ਇਡਾ ਵਡਾ ਕੇਹਰ ਹੋ ਗਿਆ,-
- ਸਜਨ ਬਣਾਉਣ ਵਾਲਾ ਵੈਰ ਹੋ ਗਿਆ ..! -


lines of a song written & sung by Sartaj :sp
 
Top