UNP

ਜ਼ਹਿਰ ਵੀ ਦਵਾ ਬਣ ਜਾਵੇਗਾ ਮੇਰੇ ਲਈ,

Go Back   UNP > Poetry > Punjabi Poetry

UNP Register

 

 
Old 19-Nov-2011
jass_cancerian
 
ਜ਼ਹਿਰ ਵੀ ਦਵਾ ਬਣ ਜਾਵੇਗਾ ਮੇਰੇ ਲਈ,

ਆਪਣੇ ਦਿਲ ਨੂੰ ਸਾਡੇ ਨਾਲ ਲਗਾ ਕੇ ਤਾਂ ਦੇਖੋ,
ਮੁਹੱਬਤ ਕੀ ਹੈ, ਆਜ਼ਮਾ ਤੇ ਤਾਂ ਦੇਖੋ,
ਚੰਨ ਵੀ ਬਸ ਦੇਖਦਾ ਹੀ ਰਹਿ ਜਾਏਗਾ,
ਆਪਣੇ ਚਿਹਰੇ ਤੋਂ ਪਰਦਾ ਹਟਾ ਕੇ ਤਾਂ ਦੇਖੋ,
ਕੰਡੇ ਫੁਲ ਬਣ ਜਾਣਗੇ ,ਇੱਕ ਸ਼ਰਤ ਹੈ ਮਗਰ,
ਆਪਣੀਆਂ ਜ਼ੁਲਫਾਂ ਇਹਨਾਂ ਨੂੰ ਲਗਾ ਕੇ ਤਾਂ ਦੇਖੋ,
ਜ਼ਹਿਰ ਵੀ ਦਵਾ ਬਣ ਜਾਵੇਗਾ ਮੇਰੇ ਲਈ,
ਆਪਣੇ ਹਥਾਂ ਨਾਲ ਮੈਨੂੰ ਪਿਲਾ ਕੇ ਤਾਂ ਦੇਖੋ.....j@$$

 
Old 20-Nov-2011
Rabb da aashiq
 
Re: ਜ਼ਹਿਰ ਵੀ ਦਵਾ ਬਣ ਜਾਵੇਗਾ ਮੇਰੇ ਲਈ,

Good one ........

 
Old 20-Nov-2011
$hokeen J@tt
 
Re: ਜ਼ਹਿਰ ਵੀ ਦਵਾ ਬਣ ਜਾਵੇਗਾ ਮੇਰੇ ਲਈ,

bahut vadiya ji

 
Old 21-Nov-2011
Saini Sa'aB
 
Re: ਜ਼ਹਿਰ ਵੀ ਦਵਾ ਬਣ ਜਾਵੇਗਾ ਮੇਰੇ ਲਈ,

nice

Post New Thread  Reply

« ਮਾਂ ਦਾ, ਪਿਆਰ ਵੀ ਸਵੱਲਾ ਏ......... | P.U.N.J.A.B.I____ means____________!!!!! »
X
Quick Register
User Name:
Email:
Human Verification


UNP