harry.born2rule
Active member
ਮੈਂ ਵੀ ਅੱਤ ਦਾ ਸ਼ੋਕੀਨ, ਉਹ ਵੀ ਸਿਰੇ ਦੀ ਰ੍ਕਾਨ
ਉਹਦੀ ਨਿੱਮੀ ਮੁਸਕਾਨ ਕੱਡੇ ਮਿੱਤਰਾਂ ਦੀ ਜਾਨ
ਮੇਰਾ ਹੌਂਸਲਾ ਨੀ ਹੁੰਦਾ, ਉਹ ਵੀ ਡਰਦੀ ਜਹੀ ਰਹੇ
ਟੁੱਟ-ਪੈਨੀ ਅਖਾਂ ਮੇਰੀਆਂ ਤੋਂ ਓਹਲੇ ਵੀ ਨਾ ਹੋਵੇ
ਚਿੱਤ ਕਰੇ ''HARRY'' ਓਹਦੇ ਗਲ ਵਾਲਾ ਹਾਰ ਬ੍ਣ ਜਾਵੇ
ਚਾਹੇ ਜ੍ਚਨ ਬਹਾਨੇ, ਮੈਨੂ ਹਿੱਕ ਨਾਲ ਤਾਂ ਲਾਵੇ
ਰੱਬ ਕਰੇ ਮਨਜ਼ੂਰ, ਮੇਰੇ ਦਿਲ ਦੀ ਇਹ ਚਾਹ
ਮੇਰੇ ਸਿਰ੍ਹਾਨੇ ਹੋਵੇ ਓਹਦੇ ਚੂੜੇ ਵਾਲੀ ਬਾਹ
ਖਾਂਦੀ ਰਹਿੰਦੀ ਏ ਉਬਾਲੇ, ਇਹੀ ਦਿਲ ਵਾਲੀ ਤਾਂਘ
ਮੈਂ ਵੀ ਅੱਤ ਦਾ ਸ਼ੋਕੀਨ, ਉਹ ਵੀ ਸਿਰੇ ਦੀ ਰ੍ਕਾਨ.......
For those who don't have punjabi font or don't know how to read punjabi :-
Mai v att da shokeen, oh v sire di rkaan
Ohdi nimmi muskaan kadde mittran di jaan
Mera haunsla ni hunda, oh v dardi g rahe
tutt-paeni akkhan meriyan ton ohle v na hove
chitt kare ''HARRY'' ohde gal waala haar bn jaave
chahe jachan bahaane, mainu hikk naal tan laave
rabb kare mnzur, mere dil di eh chah
mere sirhaane hove ohde choode waali baah
khaandi rehndi ae ubaale, ehi dil waali taahng
Mai v Att da shokeen, oh v sire di rkaan