ਸਾਨੂੰ ਦੇਖਣ ਦੇ ਲਈ ਚੰਨ ਚੜਦਾ ਮੁਟਿਆਰੇ ਨੀ,,,..

ਨੀ ਤੂੰ ਚੰਨ ਨੂੰ ਦੇਖ ਕੇ ਰੌਲਾ ਪਾਉਂਦੀ ਰਹਿੰਦੀ ਏ...
ਸਾਨੂੰ ਦੇਖਣ ਦੇ ਲਈ ਚੰਨ ਚੜਦਾ ਮੁਟਿਆਰੇ ਨੀ,,,...
ਖਾ-ਖਾ "PIZZA,BURGER"ਫੁੱਲਦੀ ਜਾਨੀਂ ਏ...
ਮੈਂ ਘਰ ਦੀ ਲੱਸੀ ਪੀ ਕੇ ਲਵਾਂ ਨਜ਼ਾਰੇ ਨੀ...
ਤੇਰੇ "PAPA" ਦੋ ਘੁੱਟ ਪੀ ਕੇ ਅੰਦਰ ਸੌਂ ਜਾਂਦੇ...
......ਸਾਡਾ ਬਾਪੂ ਕੋਠੇ ਚੜ ਮਾਰੇ ਲਲਕਾਰੇ ਨੀ...
ਪੜਨ ਵੇਲੇ ਸੁਣੇ "ipod" ਤੇ "JUSTIN BIEBAR" ਨੂੰ...
ਸਾਡੇ "FORD" ਤੇ ਵੱਜਦੇ "ਗੁਰਦਾਸ ਮਾਨ" ਦੇ ਗਾਣੇ ਨੀ......
 
Top