ਇਹ ਭੁਲੇਖਾ ਉਸ ਨੂੰ ਕੇ ਸਾਡਾ ਉਸ ਬਿਨ ਸਰਨਾ ਨਹੀਂ,


ਜ਼ਖਮ ਕੁਝ ਤਾਂ ਉਹ ਮਿਲੇ ਜੋ ਬਣ ਗਏ ਨਾਸੂਰ ਸੀ,
ਜ਼ਖਮ ਕੁਝ ਹੌਲੀ ਹੌਲੀ ਭਰਦੇ ਭਰਦੇ ਭਰ ਗਏ,
ਇਹ ਭੁਲੇਖਾ ਉਸ ਨੂੰ ਕੇ ਸਾਡਾ ਉਸ ਬਿਨ ਸਰਨਾ ਨਹੀਂ,
ਪਰ ਕੰਮ ਸਾਰੇ ਹੀ ਉਸ ਬਿਨ ਸਰਦੇ ਸਰਦੇ ਸਰ ਗਏ.....j@$$
 

JUGGY D

BACK TO BASIC
ਸੋਹਣਾ ਲਿਖਿਆ ਵੀਰੇ !!

"ਕੰਮ ਕਿਸੇ ਦਾ ਰੁਕਦਾ ਨਹੀ ...ਇਥੇ ਸਭ ਦਾ ਸਰ ਜਾਂਦਾ !!"
 
Top