UNP

ਚਿੱਠੀਆਂ ਵੰਡਣ ਵਾਲਿਆ ........

Go Back   UNP > Poetry > Punjabi Poetry

UNP Register

 

 
Old 12-Oct-2011
~Guri_Gholia~
 
Arrow ਚਿੱਠੀਆਂ ਵੰਡਣ ਵਾਲਿਆ ........

ਸੱਤ ਸਮੁੰਦਰੋਂ ਪਾਰ ਗਿਆ ਉਹ
ਕਰ ਕੇ ਕੌਲ ਕਰਾਰ ਗਿਆ ਉਹ
ਦਿਲ ਵੀ ਤੱਕ-ਤੱਕ ਹਾਰ ਗਿਆ ਉਹ
ਮਾਹੀ ਮੇਰੇ ਦੀ ਕਾਲੀ ਕੰਬਲੀ, ਝੋਲੇ ਵਿਚ ਪਾ ਲਿਆ ਵੇ
ਚਿੱਠੀਆ ਵੰਡਣ ਵਾਲਿਆ ਵੇ, ਚਿੱਠੀਆਂ ਵੰਡਣ ਵਾਲਿਆ

ਸਾਉਣ ਦੀ ਬਦਲੀ ਵਰ-ਵਰ ਜਾਵੇ
ਯਾਦ ਪਰੀਤਮ ਦੀ ਦਿਲ ਤੜਪਾਵੇ
ਖਤ ਪਰੀਤਮ ਦਾ ਕੋਈ ਨਾ ਆਵੇ
ਜੇ ਖਤ ਉਸਦਾ ਲਿਆ ਨੀ ਸਕਦਾ, ਸਿਰਨਾਵਾਂ ਹੀ ਲਿਆ ਦੇ ਵੇ
ਚਿੱਠੀਆ ਵੰਡਣ ਵਾਲਿਆ ਵੇ, ਚਿੱਠੀਆਂ ਵੰਡਣ ਵਾਲਿਆ

ਤੁੰ ਪਰੀਤਮ ਦਾ ਲਿਆਵੇਂ ਸੁਨੇਹੜਾ
ਤੇਰੇ ਵਰਗਾ ਦਰਦੀ ਕਿਹੜਾ
ਪਰ ਜੇ ਮੇਰਾ ਸੱਖਣ ਵਿਹੜਾ
ਸਖਤੇ ਦੇ ਨਾਲ ਪਿਆਰ ਵੰਡਾ ਕੇ, ਰੋਗ ਹੱਡਾਂ ਨੂੰ ਲਾ ਲਿਆ ਵੇ
ਚਿੱਠੀਆ ਵੰਡਣ ਵਾਲਿਆ ਵੇ, ਚਿੱਠੀਆਂ ਵੰਡਣ ਵਾਲਿਆ ........


ਸੰਤ ਰਾਮ ਉਦਾਸੀ

 
Old 13-Oct-2011
jaswindersinghbaidwan
 
Re: ਚਿੱਠੀਆਂ ਵੰਡਣ ਵਾਲਿਆ ........

bahut khoob

 
Old 13-Oct-2011
~Guri_Gholia~
 
Re: ਚਿੱਠੀਆਂ ਵੰਡਣ ਵਾਲਿਆ ........

thank u veer ji

 
Old 14-Oct-2011
$hokeen J@tt
 
Re: ਚਿੱਠੀਆਂ ਵੰਡਣ ਵਾਲਿਆ ........

bahut vadiya ji

 
Old 15-Oct-2011
~¤Akash¤~
 
Re: ਚਿੱਠੀਆਂ ਵੰਡਣ ਵਾਲਿਆ ........

लाजबाब शेर है

 
Old 16-Oct-2011
#m@nn#
 
Re: ਚਿੱਠੀਆਂ ਵੰਡਣ ਵਾਲਿਆ ........

wow

 
Old 25-Jul-2013
sukh panech
 
Re: ਚਿੱਠੀਆਂ ਵੰਡਣ ਵਾਲਿਆ ........

nycc. yaar.

Post New Thread  Reply

« ਕਿਹੜਾ ਕਿੰਨੇ ਪਾਣੀ ਦੇ ਵਿੱਚ ਮਿੱਤਰਾਂ ਨੂੰ ਵੀ ਸਾ | ਲਾਵਾਂ ਉੱਚੀਆਂ ਉਡਾਰੀਆਂ »
X
Quick Register
User Name:
Email:
Human Verification


UNP