ਤੇਨੂੰ ਚਾਹੁੰਦਾ ਹਾਂ ਬਹੁਤ ਪਰ ਚਾਹਣਾ ਨਹੀ ਆਉਂਦਾ....

maddy1325

Ramgharia Dude
╰☆╮╰☆╮╰☆╮╰☆╮╰☆╮╰☆╮☆╮╰☆╮╰☆╮


╰☆╮╰☆╮╰☆╮╰☆╮╰☆╮╰☆╮☆╮╰☆╮╰☆╮

♥ "ਤੇਨੂੰ ਚਾਹੁੰਦਾ ਹਾਂ ਬਹੁਤ ਪਰ ਚਾਹਣਾ ਨਹੀ ਆਉਂਦਾ, ਕੀ ਚੀਜ਼ ਆ ਮੁਹੱਬਤ ਕਹਿਣਾ ਵੀ ਨਹੀ ਆਉਂਦਾ,
♥ ਜਿੰਦਗੀ 'ਚ ਆਜਾ ਮੇਰੀ ਜਿੰਦਗੀ ਬਣ ਕੇ, ਤੇਰੇ ਬਿਣਾ ਸੋਹਣੀਏ ਹੁਣ ਰਹਿਣਾ ਵੀ ਨਹੀਂ ਆਉਂਦਾ,
♥ ਹਰ ਪਲ ਤੈਨੂੰ ਬਸ ਤੈਨੂੰ ਦੂਆਵਾ ਵਿੱਚ ਮੰਗਦਾ ਹਾਂ, ਕੀ ਕਰਾ ਤੇਰੇ ਸਿਵਾ ਹੋਰ ਕੁੱਝ ਮੰਗਣਾ ਵੀ ਨਹੀਂ ਆਉਂਦਾ....




 
Last edited by a moderator:

sainit

Member
Re: ਤੇਨੂੰ ਚਾਹੁੰਦਾ ਹਾਂ ਬਹੁਤ ਪਰ ਚਾਹਣਾ ਨਹੀ ਆਉਂਦਾ.

nice one veer ji
 

maddy1325

Ramgharia Dude
Re: ਤੇਨੂੰ ਚਾਹੁੰਦਾ ਹਾਂ ਬਹੁਤ ਪਰ ਚਾਹਣਾ ਨਹੀ ਆਉਂਦਾ.

thnkss frnds :)
 
Re: ਤੇਨੂੰ ਚਾਹੁੰਦਾ ਹਾਂ ਬਹੁਤ ਪਰ ਚਾਹਣਾ ਨਹੀ ਆਉਂਦਾ.

nice...
 
Top