ਇਸ ਦਿਲ ਦੇ ਟੁੱਟਣੇ ਦੀ ਨਾ ਸ਼ਾਇਦ ਤੈਨੂੰ ਭਨੱਕ ਲੱਗੂ ਪਰ ਇਹ ਟੁੱਟੇ ਦਿਲ ਦੇ ਟੁਕੜੇ ਲੈ ਕੇ ਕਿਧਰ ਨੂੰ ਜਾਊਂਗਾ ਮੈਂ ਜਦ ਚੀਸ ਪਉ ਤੇਰੀਆਂ ਯਾਦਾਂ ਦੀ ਦੱਸ ਕਿਥੋਂ ਤੈਨੂੰ ਮੋੜ ਲੈ ਆਊਂਗਾ ਮੈਂ ,