ਕਿਸੇ-ਕਿਸੇ ਮੁਟਿਆਰ ਦੇ ਹੈ ਸਿਰ ਉੱਤੇ ਪੱਲਾ,

ਕਿਸੇ-ਕਿਸੇ ਮੁਟਿਆਰ ਦੇ ਹੈ ਸਿਰ ਉੱਤੇ ਪੱਲਾ,

ਪੱਗ ਵਾਲ਼ਾ ਮੁੰਡਾ ਦਿਸੇ ਲੱਖਾਂ ਵਿੱਚੋਂ ਕੱਲਾ,


jeans ਚੱਲ ਪਈਆਂ ਹੁਣ ਸੂਟਾਂ ਦਾ ਰਿਵਾਜ ਨਾ ਰਿਹਾ,

ਮੇਰਾ ਪਹਿਲਾਂ ਵਾਲ਼ਾ ਰੰਗਲਾ ਪੰਜਾਬ ਨਾ ਰਿਹਾ,


ਮੇਰਾ ਪਹਿਲਾਂ ਵਾਲ਼ਾ ਰੰਗਲਾ ਪੰਜਾਬ ਨਾ ਰਿਹਾ…….
 
Top