ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ,

“ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏ,
ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ।
ਅੰਗੂਠਾ ਲਾਇਆ ਨਈ ਜਿਨ੍ਹਾਂ ਬੇਦਾਵਿਆਂ ‘ਤੇ,
ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ”
ਤੇ ਨਾਲ ਹੀ ਆਪਣਾ ਨਿਸ਼ਾਨਾ ਵੀ ਦੱਸ ਦੇਈਏ,
“ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ,
ਛਤਰ ਝੂਲੇਂਗੇ ਸੀਸ ਪਰ ਬੜੀ ਕਰੇਗੀ ਮੌਜ।”
ਜਗਦੀਪ ਸਿੰਘ ਫਰੀਦਕੋਟ
 

pps309

Prime VIP
Sardar Kishan Singh te Sardar Baghel Singh kehnde hunde c Dilli maar li te billi maar li. iko gal aa........hahaha
 
Top