ਰਗ-ਰਗ ਤੋਂ ਵਾਕਿਫ

rkorpal

Elite
ਦਾਅਵਾ ਕਰਦਾ ਏ ਉਹ ਸ਼ਕਸ਼ ਮੇਰੀ ਰਗ-ਰਗ ਤੋਂ ਵਾਕਿਫ ਹੋਣ ਦਾ..
ਪਰ
ਲੱਭ ਨਾ ਸਕਿਆ ਉਹ ਅੱਜ ਤੱਕ ਮੇਰੇ ਦਿਲ ਤੱਕ ਪਹੁੰਚਣ ਦਾ ਰਾਸਤਾ........
 
Top