bapu da laadla
VIP
ਜੰਮ ਚੁਕਾ ਸੀ ਨਾੜਾਂ ਵਿੱਚ ਲਹੂ ਜਿਹੜਾ..
ਠੰਡੇ ਲਹੂ ਨੂੰ ਉਸ ਗਰਮਾ ਛੱਡਿਆ ..
ਨਾਲ ਆਪਣੇ ਮੁੱਠੀ ਕੁ ਸਿੰਘ ਲੈ ਕੇ..
ਉਸ ਜੋਧੇ ਨੇ ਦਿੱਲੀ ਤਖ਼ਤ ਹਿਲਾ ਛੱਡਿਆ.....
ਠੰਡੇ ਲਹੂ ਨੂੰ ਉਸ ਗਰਮਾ ਛੱਡਿਆ ..
ਨਾਲ ਆਪਣੇ ਮੁੱਠੀ ਕੁ ਸਿੰਘ ਲੈ ਕੇ..
ਉਸ ਜੋਧੇ ਨੇ ਦਿੱਲੀ ਤਖ਼ਤ ਹਿਲਾ ਛੱਡਿਆ.....