ਇਸ਼ਕ ਚ, ਤਬਾਹ ਹੋਏ ਆਸ਼ਕ

gurpreetpunjabishayar

dil apna punabi
ਕੋਈ ਦਿਲ ਤੇ ਸੱਟ ਲੱਗੀ ਲਿਖਦਾ ਹੈ,,
ਕੋਈ ਲਿਖਣਾ ਇਸ਼ਕ ਚੋ ਸਿੱਖਦਾ ਹੈ ,,
ਕੋਈ ਜਿਕਰ ਕਰੇ ਉਸ ਹਲਾਤ ਦਾ ਜੋ ਭਿਆਨਕ ਮੰਜਰ ਅੱਖਾ ਮੁਹਦੇ ਦਿਖਦਾ ਹੈ,,
,,ਗੁਰਪ੍ਰੀਤ, ਵਰਗੇ ਇਸ਼ਕ ਚ, ਤਬਾਹ ਹੋਏ ਆਸ਼ਕ ਆਪਣੀ ਟੁੱਟੀ ਕਲਮ ਨਾਲ ਦਿਲ ਦਾ ਹਾਲ ਸੁਣਾਦੇ ਨੇ,,
ਪਰ ਅੱਜ ਕੱਲ ਲੋਕੀ ਕੋਪੀ ਕਰਨ ਨੂੰ ਮਿੰਟ ਸੈਕਿਡ ਲਾਉਦੇ ਨੇ
 
Top