ਸਚੇ ਸੂਰਮੇ !!!!

ਨਾਲ ਚਰਖਿਆ ਦੇਸ਼ ਨਹੀ
ਅਜ਼ਾਦ ਹੋਇਆ
ਐਂਵੇ ਲੋਕ ਗਾਂਧੀ ਬ੍ਰ੍ਗੈਆਂ ਨੂ
ਸੇਹਰਾ ਬਣਾਈ ਫਿਰਦੇ,
ਉਹਨਾ ਦਿਆ ਧੋਤੀਆ ਨਾਲ
ਨਹੀ ਅੰਗ੍ਰੇਜੀ ਸਰਕਾਰ ਹਿਲੀ,
ਫੋਟੋ ਜਿੰਨਾ ਦੀ ਨੋਟਾਂ ਤੇ
ਛਾਪਹੀ ਫਿਰਦੇ ,
ਖੂਨ ਡੋਲ ਕੇ ਜਿੰਨਾ ਲਈ
ਅਜਾਦੀ,
ਕੁਰਬਾਨੀ ਉਹਨਾਂ ਦੀ ਅਜ ਦਿਲੋਂ
ਭੁਲਾਈ ਫਿਰਦੇ,
ਭੁਲ ਗਏ ਸਾਰੇ ਭਗਤ ਸਿੰਘ
ਬਰਗੇ ਸੂਰਮਿਆ ਨੂੰ
ਐਂਵੇ ਲੋਕ ਗਾਂਧੀ ਬ੍ਰ੍ਗੈਆ ਨੂੰ
ਬਾਪੁ ਬਣਾਈ ਫਿਰਦੇ,
 
Naal charkheyaa desh nhi
ajadd hoiya,
ainve lok gandhi nu sehra
banai firde,
uhnaa di dhoti naal
nhi angreji sarkar hili
Photo jinna di notaan te
chpaai firde,
Khun dol ke jinna lai
Ajadi,
Kurbaani uhnaa di dilo aj
Pulai firde,
Bhul gaye sare BHAGAT Singh
brge soormeya nu,
Ainve lok gandhi brgeyaa
nu baapu banai firde
 
ਤੇਰੀਆਂ ਤਾ ਵਿਦਵਾਨ ਦੋਸਤਾ ਬਾਤਾਂ ਹੀ ਹੋਰ ਨੇ
ਭੇਜੀਆਂ ਸਾਡੇ ਵੱਲ ਨੂੰ ਸੋਗਾਤਾ ਹੀ ਹੋਰ ਨੇ
ਬੜਾ ਫਰਕ ਹੁੰਦਾ ਚਾਨਣ ਵਿੱਚ ਤੁਰਨ ਦਾ
ਸਾਡੇ ਸਿਰਾਂ ਤੋ ਲੰਗੀਆ ਰਾਤਾਂ ਹੀ ਹੋਰ ਨੇ
ਬੰਗਲਿਆ ਵਿੱਚ ਬੈਠ ਕੌਣ ਕਿੱਦਾ ਗੱਲ ਸਾਡੀ ਲਿਖੇਗਾ
ਨਹਿਰਾ ਦੇ ਪੁਲਾਂ ਤੇ ਮਿਲਦੀਆਂ ਦਾਤਾ ਹੀ ਹੋਰ ਨੇ
ਸਾਡੇ ਮਰਨ ਉੱਤੇ ਤਾ ਸੱਥਰ ਵੀ ਨਾ ਵਿਛਿਆ
ਦੁਸ਼ਮਣ ਦੇ ਘਰ ਲੱਗੀਆ ਕਨਾਤਾਂ ਹੀ ਹੋਰ ਨੇ
ਅਸੀਂ ਤਾ ਪੈਦਾ ਹੋਏ ਹਾਂ ਬਸ ਲੜਨ , ਮਰਨ ਤੇ ਮਾਰਨ ਨੂੰ
ਜੋ ਤਖਤਾਂ ਮੂਹਰੇ ਝੁਕਦੀਆ ਉਹ ਜਾਤਾਂ ਹੀ ਹੋਰ ਨੇ
ਕੱਚੀਆ ਨਾ ਕੱਚ ਵਂਗੜੀਆ, ਕੀ ਟੁੱਟਾਂਗੇ ਹੱਥ ਲੱਗਿਆ
"khalsa" ਜਿਨਾਂ ਤੋ ਬਣਿਆ ਹਾਂ ਉਹ ਧਾਤਾਂ ਹੀ ਹੋਰ
 
Top