ਕਲਗੀਧਰ' ਜਿਹੇ ਵੀ 'ਬਾਗੀ' ਅਖਵਾਏ ਮੀਆਂ.....

ਤਖਤ ਦਿੱਲੀ ਦਾ ਹੋਵੇ ਭਾਵੇਂ ਲੰਡਨ ਦਾ ਹੋਵੇ,,,
ਫੇਸਲੇ ਸਾਡੇ ਖਿਲਾਫ ਹੀ ਆਏ ਮੀਆ.......
"ਕਰਤਾਰ ਸਿੰਘ" ਹੋਵੇ ਭਾਵੇਂ "ਕਿਹਰ ਸਿੰਘ",,,
ਹਮੇਸ਼ਾਂ ਫਾਂਸੀ ਤੇ ਸਿੱਖ ਲਟਕਾਏ ਮੀਆਂ......
ਕਤਲ 'ਸਾਂਡਰਸ' ਦਾ ਹੋਵੇ ਭਾਵੇਂ 'ਵੈਦਯਾ' ਦਾ,,,
...ਦੋਸ਼ੀ ਗੁਰੂ ਕੇ ਲਾਲ ਈ ਬਣਾਏ ਮੀਆਂ......
ਸ਼ਹੀਦ ਹੋਣ ਤੋਂ ਪਹਿਲਾਂ ਇਸ ਦੁਨਿਆਂ ਤੇ,,,
'ਸ਼ਹੀਦ' ਅਕਸਰ ਹੀ 'ਬਾਗੀ' ਅਖਵਾਏ ਮੀਆਂ......
ਫਰੰਗੀਆਂ ਦੇ ਰਾਜ ਵਿਚ ਜਿਹੜੇ ਸੀ ਵੱਖਵਾਦੀ,,,
ਅਸੀਂ ਉਹੀ ਸ਼ਹੀਦ ਬਣਾਏ ਮੀਆਂ......
ਉਏ ਰਾਜ' ਚ ਔਰੰਗਿਆ ਦੇ,,,
'ਕਲਗੀਧਰ' ਜਿਹੇ ਵੀ 'ਬਾਗੀ' ਅਖਵਾਏ ਮੀਆਂ.......
 
Top