UNP

ਸੁੰਨੇ ਰਾਹਾ ਤੇ ਖੜੋਤਾ, ਮੈ ਹਰ ਉਡਦੀ ਧੂੜ ਨੂੰ

Go Back   UNP > Poetry > Punjabi Poetry

UNP Register

 

 
Old 25-Jul-2011
[MarJana]
 
ਸੁੰਨੇ ਰਾਹਾ ਤੇ ਖੜੋਤਾ, ਮੈ ਹਰ ਉਡਦੀ ਧੂੜ ਨੂੰ

ਸੁੰਨੇ ਰਾਹਾ ਤੇ ਖੜੋਤਾ, ਮੈ ਹਰ ਉਡਦੀ ਧੂੜ ਨੂੰ
ਉਹਦੀਆ ਪੈੜਾ ਸਮਝ ਕੇ ,ਸਿਰ ਮੱਥੇ ਲਾ ਰਿਹਾ

ਮੇਰੀਆ ਆਸਾ ਉਮੀਦਾ ਰੀਝਾਂ ਦੇ ,ਅਗਨ ਕੁੰਡ ਚੋ
ਉਹਦੀ ਰਜ਼ਾ ਲਈ ,ਮੰਤਰ ਸੋਹਲੇ ਗਾ ਰਿਹਾ

ਕੀਤਾ ਜੇ ਗੁਨਾਹ ਕੋਈ, ਤਾ ਉਹ ਮਾਫ ਕਰ ਦੇਵੇ ਕਿਉ ਕਿ
ਆਪਣੀਆ ਗਲਤੀਆ ਦੀ, ਆਪੇ ਹੀ ਸਜਾ ਪਾ ਰਿਹਾ

ਓਸ ਨਾਲ ਉਮਰ ਬਿਤਾਉਣ ਲਈ ਮੈ ਸੋਨ ਮਹਿਲ ਉਸਾਰੇ ਸਨ
ਵਕਤ ਦੀ ਤ੍ਰਾਸਦੀ ਦੇਖ, ਉਜਾੜੇ ਚ ਕੁਲੀ ਪਾ ਰਿਹਾ

ਖੂਨ ਵਿੱਚ ਰਚੀ ਉਹਦੇ ਹੱਥਾਂ ਦੀ ਮਹਿੰਦੀ ਜੋ
ਆਪਣੀਆ ਹਥੇਲ਼ੀਆ ਤੇ, ਉਹਦਾ ਨਾਮ ਮੈ ਰਚਾ ਰਿਹਾ

ਛੱਡ ਕੇ ਉਹ ਤੁਰ ਗਈ ,ਅੱਧ ਵਿਚਕਾਰ ਮੈਨੂੰ
ਓਹਨੂੰ ਕਿਹ ਦੋ ਮਿਲਣ ਲਈ, ਮੈ ਵੀ ਉਥੇ ਆ ਰਿਹਾ

ਜ਼ਨਾਜਾ ਚੁੱਕ ਤੁਰ ਪਏ ਨੇ ,ਭੀੜ ਮੇਰੀ ਅਰਥੀ ਦੇ ਪਿੱਛੇ ਹਜ਼ੇ
ਕਤਲਗਾਹ ਤੋ ਸਿਵਿਆ ਤੱਕ, ਉਹਦੇ ਮੇਲ ਲਈ ਜਾ ਰਿਹਾ


writer-unknown

 
Old 27-Jul-2011
jasmeet maan
 
Re: ਸੁੰਨੇ ਰਾਹਾ ਤੇ ਖੜੋਤਾ, ਮੈ ਹਰ ਉਡਦੀ ਧੂੜ ਨੂੰ

nice 1,,ji

Post New Thread  Reply

« ਸੁਨਿਆ-ਸੁਨਿਆ ਰਾਹਾਂ ਤੇ, ਮੈਂ ਤੇ ਮੇਰੀ ਤਨਹਾਈ | ਰਸਤੇ ਵੀ ਰੇਤਲੇ ਨੇ,ਤੇ ਪੈਰ ਪੈਰ ਛਾਲਾ »
X
Quick Register
User Name:
Email:
Human Verification


UNP