ਸਾਨੂ ਚਨ ਚਨ ਨਾ ਕਿਹ ਸੱਜ਼ਣਾ ਅਸੀ ਅੰਬਰੋ ਟੁੱਟੇ ਤਾਰੇ ਹਾ .. ਸਨੂ ਇਨਾ ਨਾ ਤੜਪਾ ਸੱਜ਼ਣਾ ਅਸੀ ਪਿਹਲਾ ਹੀ ਗਮਾ ਦੇ ਮਾਰੇ ਹਾ ਸਾਡਾ ਮੁੜ ਮੁੜ ਮਰਨ ਨੂ ਜੀ ਕਰਦਾ ਅਸੀ ਿਜਉਦੇ ਤੇਰੇ ਸਹਾਰੇ ਹਾ ਸਾਡੇ ਇਹਨੇ ਇਮਿਤਹਾਨ ਨਾ ਲੈ ਸੱਜ਼ਣਾ ਅਸੀ ਥੋੜੀਆ ਉਮਰਾ ਵਾਲੇ ਹਾ.... writer-unknown