ਕੀ ਅਸੀਂ ਵੀ ਚੇਤੇ ਆਉਂਨੇ ਆਂ?

#m@nn#

The He4rt H4ck3r
ਸਾਉਣ ਤੋਂ ਪਹਿਲਾਂ ਇੱਕ ਵਾਰੀ ਅੱਖ ਭਰ ਦਿੰਦੀ ਤੇਰੀ ਯਾਦ

ਵਿਛੜਿਆ ਸੱਜਣਾ ਰਹਿ ਵਸਦਾ ਇਹੋ ਮੇਰੀ ਫਰਿਆਦ

...ਭਾਂਵੇ ਨਾ ਹੁਣ ਤੂੰ ਜਾਣੇ ਕਿ ਅਸੀਂ ਕਿੱਦਾਂ ਜਿਉਂਨੇ ਆਂ

ਤੂੰ ਆਵੇਂ ਸਾਨੂੰ ਬਹੁਤ, ਕੀ ਅਸੀਂ ਵੀ ਚੇਤੇ ਆਉਂਨੇ ਆਂ?

ਖਿੱਚ ਤੇਰੀ ਸੀ ਜੋ ਰੂਹ ਮੇਰੀ ਨੂੰ, ਉਹ ਘਟੀ ਨਹੀਂ

ਨਿੱਤ ਨਜ਼ਰ ਤੇਰੀ ਫੋਟੋ ਤੇ ਜਾਣੋ ਹਟੀ ਨਹੀਂ

ਦਿਲ ਮੰਗਦਾ ਖੈਰਾਂ ਤੇਰੀਆਂ ਜਦ ਵੀ ਰੱਬ ਧਿਆਉਂਦੇ ਹਾਂ

ਤੂੰ ਆਵੇਂ ਸਾਨੂੰ ਬਹੁਤ, ਕੀ ਅਸੀਂ ਵੀ ਚੇਤੇ ਆਉਂਨੇ ਆਂ?



writer Unknown
 
Top