ਸਾਡੇ ਤੇ ਯਕੀਨ ਰੱਖੀਂ,

preet_singh

a¯n¯i¯m¯a¯l¯_¯l¯o¯v¯e¯r¯
ਸਾਡੇ ਪਿਆਰ ਨੂੰ ਦਿਲ ਦੇ ਕਰੀਬ ਰੱਖੀਂ,
ਥੋੜਾ ਰੱਬ ਤੇ ਥੋੜਾ ਸਾਡੇ ਤੇ ਯਕੀਨ ਰੱਖੀਂ,
ਤੇਰੀ ਯਾਦ ਦੇ ਸਹਾਰੇ ਦਿਨ ਕੱਟਦੇ ਹਾਂ,
ਸਾਨੂੰ ਗਲ ਨਾਲ ਨਾ ਸਹੀਂ,
ਆਪਣੇ ਕਦਮਾਂ ਦੇ ਕਰੀਬ ਰੱਖੀਂ।
:cu
 
Top