ਜਿੰਨੀ ਨਿੱਭ ਗਈ ,ਓਨੀ ਬਥੇਰੀ ਆ

ਜਿੰਨੀ ਨਿੱਭ ਗਈ ,ਓਨੀ ਬਥੇਰੀ ਆ__
ਮੈਂ ਹੋਰ ਨਿਭਾ ਕੇ ਕੀ ਲੈਣਾਂ__
ਉਹ ਆਪਣੀ ਮਰਜ਼ੀ ਦੇ ਮਾਲਕ ਨੇ__
ਮੈਂ ਹੱਕ ਜਤਾ ਕੇ ਕੀ ਲੈਣਾਂ__
ਉਹ ਖੁਸ਼ ਨੇ ਆਪਣੀ ਦੁਨੀਆਂ 'ਚ__
......ਮੈਂ ਉਹਨੂੰ ਦੁੱਖ ਸੁੱਣਾ ਕੇ ਕੀ ਲੈਣਾਂ__
ਦਬਾ ਲੈ Dhaliwal ਆਪਣੀਆਂ ਸੱਧਰਾਂ ਨੂੰ__
ਬੇਕਦਰਾਂ ਮਗਰ ਕਦਰ ਗਵਾ ਕੇ ਕੀ ਲੈਣਾਂ
 
Top