ਖ਼ਬਰ ਝੂਠੀ ਸੀ, ਪਤ਼ਾ ਸੀ

preet_singh

a¯n¯i¯m¯a¯l¯_¯l¯o¯v¯e¯r¯
ਖ਼ਬਰ ਝੂਠੀ ਸੀ, ਪਤ਼ਾ ਸੀ
ਉੜਾਈ ਜਾਣਂ ਕੇ
ਗੱਲ਼ ਮੇਰੀ ਸੀ, ਤਾਂਹੀ ਤਾਂ ਸੀ
ਫੈਲਾਈ ਜਾਣਂ ਕੇ
ਹੁਣਂ ਆਪਣਿਆਂ ਦੇ ਵਾਂਗ ਐਵੇਂ ਹੇਜ਼ ਨਾਂ ਵਿਖਾ
...ਨੀ "ਪੀ੍ਤ" ਭੁੱਲ ਗਿਆ ਤੇਨੂੰ ਪਰਾਈ ਜਾਣਂ ਕੇ |.....
 
Top