ਅਸੀ ਗੱਭਰੁ ਠਾਠ ਬਾਟ ਤੇ ਅੱਤ ਕਰਨ ਦੇ ਸ਼ੋਕੀ,

gurpreetpunjabishayar

dil apna punabi
ਅਸੀ ਗੱਭਰੁ ਠਾਠ ਬਾਟ ਤੇ ਅੱਤ ਕਰਨ ਦੇ ਸ਼ੋਕੀ,
ਪੰਗਾ ਰੋਜ ਪਾਉਦੇ ਪਰ ਫਿਰ ਵੀ ਰਪਟ ਨਾ ਦਰਜ ਹੁੰਦੀ ਵਿਚ ਚੋਕੀ,
ਘੁੱਮਦੇ ਵਿਚ ਲੰਡੀਆ ਜੀਪਾ ਦੇ ਟਾਇਰ ਚੋੜੇ ਪਵਾਏ ਹੋਏ ਨੇ,
ਬੱਨਦਾ ਦੇ ਪੱਗਾ ਪੋਚ ਪੋਚ ਕੇ ਪਟੋਲੇ ਚੋਟੀ ਦੇ ਟਿਕਾਏ ਹੋਏ ਨੇ
ਵੈਰੀ ਨੂੰ ਖੰਗਣ ਨੀ ਦਿਦੇ ਮਾਰੇ ਕੋਈ ਲੱਲਕਾਰਾ ਨੱਗਣ ਨੀ ਦਿਦੇ,
ਰੱਖਦੇ 12 ਬੋਰ ਵਾਲੀ ਤੇ 32 ਬੋਰ ਦੇ ਰਵਾਲਵਰ ਚਲਾਏ ਹੋਏ ਨੇ,
ਸਾਡੇ ਇਲਾਕੇ ਚ ਕੋਈ ਚੂ ਚਾਂ ਨਹੀ ਕਰਦਾ ਲੰਡੀ ਬੁੱਚੀ ਧਮਕਾਏ ਹੋਏ ਨੇ,

writer gurpreet behbalpuria
 
Top