ਅਸੀ ਮੁਰੀਦ ਹਾਂ ਤੇਰੀ ਯਾਰੀ ਦੇ...

ਅਸੀ ਮੁਰੀਦ ਹਾਂ ਤੇਰੀ ਯਾਰੀ ਦੇ...
ਤੂੰ ਯਾਦ ਕਰੀਂ ਭਾਵੇਂ ਨਾ ਕਰੀਂ...
ਸਾਡਾ ਫਰਜ਼ ਹੈ ਤੈੰਨੂ Messages ਲਿਖਣਾ...
ਤੂੰ Messages ਪੜੇ ਤੇ ਭਾਵੇਂ ਨਾ ਪੜੇਂ...
ਤੈੰਨੂ ਦਿੱਲੋਂ ਭੁਲਾਇਆ ਸਾਥੋਂ ਨਹੀ ਜਾਣਾ...
ਤੂੰ ਯਕੀਨ ਕਰੀਂ ਭਾਵੇਂ ਨਾ ਕਰੀਂ...
ਸਾਡੀ ਮੌਤ ਵੀ ਹੋਣੀ ਤੇਰਾ ਨਾਅ ਲੈਕੇ...
ਤੂੰ ਅੱਖ ਭਰੀਂ ਭਾਵੇਂ ਨਾ ਭਰੀਂ........
 
Top