ਅਜੋਕੇ-ਲੇਖਕ-ਡਾ ਗੁਰਮੀਤ ਸਿੰਘ ਬਰਸਾਲ

JUGGY D

BACK TO BASIC
ਅਜੋਕੇ-ਲੇਖਕ-ਡਾ ਗੁਰਮੀਤ ਸਿੰਘ ਬਰਸਾਲ (ਕੈਲੇਫੋਰਨੀਆਂ)

ਦੇਖੋ ਤਰਾਸਦੀ ਅੱਜ ਦੇ ਲੇਖਕਾਂ ਦੀ ,
ਅੱਖਰ-ਜਾਲ ਬਣਾਉਣ ਦੀ ਕਰੀ ਜਾਂਦੇ ।
ਛੱਡ ਭਾਵਨਾ ਸਿੱਖਣ-ਸਖਾਉਣ ਵਾਲੀ ,
ਨੀਤੀ ਜਿੱਤਣ-ਹਰਾਉਣ ਦੀ ਕਰੀ ਜਾਂਦੇ ।
ਜਦੋਂ ਤਰਕ ਦਲੀਲ ਨਾ ਸਾਥ ਦੇਵੇ ,
ਨਿੱਜੀ ਹਮਲੇ ਵੱਲੋਂ ਨਾ ਬਾਜ ਆਉਂਦੇ ;
ਠੇਸ ਭਾਵਨਾ ਨੂੰ ਲੱਗੀ ਆਖਕੇ ਤੇ ,
ਕੋਸ਼ਿਸ਼ ਪਾਠਕ ਉਕਸਾਉਣ ਦੀ ਕਰੀ ਜਾਂਦੇ ।
 
Top