UNP

ਮੇਰੀ ਵਫ਼ਾ ਦਾ ਸਿਲਾ ਨਾ ਮਿਲੇਗਾ.

Go Back   UNP > Poetry > Punjabi Poetry

UNP Register

 

 
Old 23-May-2011
sarb49066
 
Lightbulb ਮੇਰੀ ਵਫ਼ਾ ਦਾ ਸਿਲਾ ਨਾ ਮਿਲੇਗਾ.

ਮੇਰੀ ਵਫ਼ਾ ਦਾ ਸਿਲਾ ਨਾ ਮਿਲੇਗਾ.
ਕੀ ਪਤਾ ਸੀ ਤੇਰਾ ਪਤਾ ਨਾ ਮਿਲੇਗਾ.
ਮੈਂ ਤੜਪਗਾ ਅੱਖਰ ਮੁਹੱਬਤ ਦਾ ਬਣ ਕੇ,
ਕਿਸੇ ਪਾਕ ਰੂਹ ਦਾ ਸਫ਼ਾ ਨਾ ਮਿਲੇਗਾ.
ਉੜਾਨਾਂ ਨੂੰ ਤਰਸੇਗਾ ਪਿੰਜਰੇ ਦਾ ਪੰਛੀ,
ਕਿ ਖੰਭ ਤਾਂ ਮਿਲਣਗੇ ਪਰ ਥਾਂ ਨਾ ਮਿਲੇਗਾ.
ਮੈ ਆਪਣੇ ਆਪ ਨੂੰ ਛਾਵਾਂ ਦੀ ਆਦਤ ਨਾ ਪਾਈ
ਪਤਾ ਸੀ ਕਿ ਕੋਈ ਰੁੱਖ ਹਰਾ ਨਾ ਮਿਲੇਗਾ.
ਮੇਰੇ ਮਨ ਵਿੱਚ ਕਿੰਨੀ ਵੀ ਗਹਿਰੀ ਤੂੰ ਉਤਰੇ,
ਮੇਰੇ ਦੁੱਖਾਂ ਦਾ ਤੈਨੂੰ ਸਿਰਾ ਨਾ ਮਿਲੇਗਾ.
" ਬਬਲੂ" ਤੇਰੇ ਖਿਆਲਾਂ ਵਿੱਚ ਘੁਲ ਜਾਵੇਗਾ ਏਦਾਂ,
ਕਿ ਦੁਨਿਆ ਵਿੱਚ ਕਿਤੇ ਮੇਰਾ ਪਤਾ ਨਾ ਮਿਲੇਗਾ
.

 
Old 23-May-2011
jaswindersinghbaidwan
 
Re: ਮੇਰੀ ਵਫ਼ਾ ਦਾ ਸਿਲਾ ਨਾ ਮਿਲੇਗਾ.

toooooo good

 
Old 23-May-2011
#m@nn#
 
Re: ਮੇਰੀ ਵਫ਼ਾ ਦਾ ਸਿਲਾ ਨਾ ਮਿਲੇਗਾ.

kya baat hai....

Post New Thread  Reply

« ਵੀਜ਼ੇ ਵਾਲਾ ਖ਼ਤ | ਕਿਰਤੀ ਦੀਏ ਕੁੱਲੀਏ »
X
Quick Register
User Name:
Email:
Human Verification


UNP