UNP

......ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ................

Go Back   UNP > Poetry > Punjabi Poetry

UNP Register

Old 22-May-2011
Birha Tu Sultan
 
......ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ................

ਮਾੜੀ-ਮੋਟੀ ਜੀਹਨੂੰ ਵੀ ਅੰਗਰੇਜ਼ੀ ਅ਼ਉਂਦੀ ਏ,
ਉਹਨੂੰਸਾਰੀ ਦੁਨੀਆਂ ਜੀ-ਜੀ ਆਖ ਬੁਲਾਉਂਦੀ ਏ .
ਮੰਜਿਲ ਕਦੇ ਨਸੀਬ ਨਾਂ ਹੁੰਦੀ ਡੋਲਣ ਵਾਲੇ ਨੂੰ ,
ਕਿਓਂ ਦੇਸੀ ਸਮਝਣ ਲੋਕ ਪੰਜਾਬੀ ਬੋਲਣ ਵਾਲੇ ਨੂੰ .
ਬੱਚਿਆਂ ਨੂੰ ਵੀ ਰੱਖਦੇ ਲੋਕੀਂਦੂਰ ਪੰਜਾਬੀ ਤੋਂ,
.........ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ................

Old 22-May-2011
#m@nn#
 
Re: ......ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ................

sach ..........

Old 22-May-2011
Birha Tu Sultan
 
Re: ......ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ................

sukriya

Old 22-May-2011
aashiq+
 
Re: ......ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ................

sahi aa !!

Old 22-May-2011
rkorpal
 
Re: ......ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ................

bahut vadiya g....

Old 23-May-2011
Lakhi Sokhi
 
Re: ......ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ................

true aa veer ji...ajj kal te pinda vaale v hindi ch gallan krde aaa...
i think depends on parents or skool

Old 23-May-2011
Birha Tu Sultan
 
Re: ......ਐਡੀ ਵੀ ਕੀ ਗਲਤੀ ਹੋ ਗਈ ਬੋਲੀ ਸਾਡੀ ਤੋਂ................

ha ji bai ji bus hun ta kam sirre lagya piya

Post New Thread  Reply

« ਕਿਰਤੀ ਦੀਏ ਕੁੱਲੀਏ | ਨਾਜ »
X
Quick Register
User Name:
Email:
Human Verification

UNP