ਸੁਂਨ-ਮ-ਸੁਨਿਆਂ ਰਾਹਾ

rkorpal

Elite
ਸੁਂਨ-ਮ-ਸੁਨਿਆਂ ਰਾਹਾ ਵੇ ਕੋਈ ਉਗ-ਸੁਗ ਦ੍ਸ੍ਜਾ ਮਾਹੀ ਦੀ,
ਵੇ ਦ੍ਸ ਤੈਂ ਪੈਰ ਛੁਹਾਏ ਵੇ ਕੀ, ਬਿੜਕ ਲਈਂ ਤੂੰ ਰਾਹੀ ਦੀ.....
ਸ਼ਾਮ ਸਵੇਰੇ ਇੱਥੇ ਆ ਕੇ ਯਾਦ ਕਰਾਵੇਂ ਬੀਤੀਆਂ ਬਾਤਾਂ ,
ਦਾਅਵਾ ਕਰਦਾ ਸੀ ਚਾਨਣ ਦਾ ਪਾਣੀ ਭਰਦੀਆਂ ਕਾਲੀਆ ਰਾਤਾਂ
ਰਾਤ ਪਹਾੜਾ ਵਰਗੀ ਨੂੰ ਬੱਸ ਇੱਕ ਚੰਗਿਆੜੀ ਚਾਹੀਦੀ ,,,
ਸੁਂਨ-ਮ-ਸੁਨਿਆਂ ਰਾਹਾ ਵੇ ਕੋਈ ਉਗ-ਸੁਗ ਦ੍ਸ੍ਜਾ ਮਾਹੀ ਦੀ,.........
rkorpal
 
Top