ਪੈਟਰੋਲ ੭੦ ਦਾ ਹੋ ਗਿਆ ਦੁਗ-ਦੁਗ ਨਈਂ ਪਚਣੀ

gurpreetpunjabishayar

dil apna punabi
ਮੈਂ ਹੁਣ ਬੁਲਟ ਖਰੀਦਣ ਦੀ ਛੱਡ ਤੀ ਜ਼ਿਦ ਯਾਰੋ
ਕਿਸੇ ਪਾਸਿਓ ਪੈਸੇ ਦੀ ਨਾ ਦਿਸਦੀ ਵਿਦ ਯਾਰੋ
ਪੈਟਰੋਲ ੭੦ ਦਾ ਹੋ ਗਿਆ ਦੁਗ-ਦੁਗ ਨਈਂ ਪਚਣੀ
ਸਾਨੂੰ ਚੰਗੀ ਏ ਹੌਡੇ ਦੀ ਹੀ ਪਿਦ-ਪਿਦ ਯਾਰੋ

writer gurpreet behbalpuria
 

#m@nn#

The He4rt H4ck3r
ਸਹੀ ਗੱਲ ਆ ...:-j....ਹੌਲੀ ਹੌਲੀ ਪਿਦ ਪਿਦ ਵੀ ਬੰਦ ਹੋ ਜਾਣੀ ਏ ...ਫੇਰ ਸਾਇਕਲ ਦੀ ਚੈਨ ਦਾ ਸੰਗੀਤ ਈ ਸੁਣਨਾ ਪੈਣਾ...
 
Top