ਆ ਤਾਂ ਜਾ ਭਾਵੇਂ ਕੁਝ ਦੇਰ ਬਾਅਦ ਵਾਪਸ ਚਲੇ ਜਾਣ ਲਈ ਆ,

ਕਿਸ ਤਰਾਂ ਹੁਣ ਮੈਂ ਜੀਆਂ, ਇਹ ਗੱਲ ਸਮਝਾਉਣ ਲਈ ਆ,
ਆ ਤਾਂ ਜਾ ਭਾਵੇਂ ਕੁਝ ਦੇਰ ਬਾਅਦ, ਵਾਪਸ ਚਲੇ ਜਾਣ ਲਈ ,
ਤੂੰ ਜੋ ਵੀ ਗੱਲ ਕਹੀ,ਚੰਗੀ ਜਾਂ ਬੁਰੀ ਮੈਂ ਮੰਨਦਾ ਹੀ ਗਿਆ,
ਗੈਰ ਮੁਮਕਿਨ ਗੱਲ ਹੈ ਜੋ, ਉਹ ਵੀ ਮੈਥੋਂ ਮਨਵਾਉਣ ਲਈ ਆ,
ਸੁਣਿਆ ਦਾਣੇ ਦਾਣੇ ਤੇ ਲਿਖਿਆ ਹੁੰਦਾ ਹੈ, ਖਾਣ ਵਾਲੇ ਦਾ ਨਾਂ,
ਮੇਰਾ ਦਿਲ ਦਾਣਾ ਹੈ,ਅਪਣਾ ਨਾਂ ਤੂੰ ਲਿਖਵਾਉਣ ਲਈ ਆ,
ਜਿਸ ਤਰਾਂ ਸ਼ਰਮਾ ਕੇ, ਪਹਿਲੀ ਵਾਰ ਤੂੰ ਮਿਲੀ ਸੀ,
ਫਿਰ ਉਸੀ ਅੰਦਾਜ਼ ਨਾਲ, ਇਕ ਵਾਰ ਸ਼ਰਮਾਉਣ ਲਈ ਆ,
ਮੈਂ ਗਲਤ ਹਾਂ,ਹਰ ਜਗਾ ਤੂੰ ਹੀ ਕਿਹਾ ਹੈ ਹਰ ਜਗਾ
,ਕਿਸ ਜਗਾ ਮੈਂ ਗਲਤ ਹਾਂ, ਇਹ ਗੱਲ ਮੈਨੂੰ ਸਮਝਾਉਣ ਲਈ ਆ,
 

JUGGY D

BACK TO BASIC
Re: ਆ ਤਾਂ ਜਾ ਭਾਵੇਂ ਕੁਝ ਦੇਰ ਬਾਅਦ ਵਾਪਸ ਚਲੇ ਜਾਣ ਲਈ &#25

ਜਿਸ ਤਰਾਂ ਸ਼ਰਮਾ ਕੇ, ਪਹਿਲੀ ਵਾਰ ਤੂੰ ਮਿਲੀ ਸੀ,
ਫਿਰ ਉਸੀ ਅੰਦਾਜ਼ ਨਾਲ, ਇਕ ਵਾਰ ਸ਼ਰਮਾਉਣ ਲਈ ਆ....:wah :wah
 
Re: ਆ ਤਾਂ ਜਾ ਭਾਵੇਂ ਕੁਝ ਦੇਰ ਬਾਅਦ ਵਾਪਸ ਚਲੇ ਜਾਣ ਲਈ &#25

vry nice
 
Re: ਆ ਤਾਂ ਜਾ ਭਾਵੇਂ ਕੁਝ ਦੇਰ ਬਾਅਦ ਵਾਪਸ ਚਲੇ ਜਾਣ ਲਈ 

ਜਿਸ ਤਰਾਂ ਸ਼ਰਮਾ ਕੇ, ਪਹਿਲੀ ਵਾਰ ਤੂੰ ਮਿਲੀ ਸੀ,
ਫਿਰ ਉਸੀ ਅੰਦਾਜ਼ ਨਾਲ, ਇਕ ਵਾਰ ਸ਼ਰਮਾਉਣ ਲਈ ਆ....:wah :wah




ਬਹੁਤ ਬਹੁਤ ਧੰਨਵਾਦ ਜੀ......,
 

tsukhu

Princess Kidan
Re: ਆ ਤਾਂ ਜਾ ਭਾਵੇਂ ਕੁਝ ਦੇਰ ਬਾਅਦ ਵਾਪਸ ਚਲੇ ਜਾਣ ਲਈ &#25

very nice ji ... sirae he laa ditti .....
 

#m@nn#

The He4rt H4ck3r
Re: ਆ ਤਾਂ ਜਾ ਭਾਵੇਂ ਕੁਝ ਦੇਰ ਬਾਅਦ ਵਾਪਸ ਚਲੇ ਜਾਣ ਲਈ &#25

nice bai ji :wah
 
Top