UNP

ਕੁੜੀਆਂ ਦਾ ਕੀ ਐ - ਜਗਤਾਰ ਸਿੰਘ ਭਾਈ ਰੂਪਾ

Go Back   UNP > Poetry > Punjabi Poetry

UNP Register

 

 
Old 12-May-2011
JUGGY D
 
ਕੁੜੀਆਂ ਦਾ ਕੀ ਐ - ਜਗਤਾਰ ਸਿੰਘ ਭਾਈ ਰੂਪਾ

ਕੁੜੀਆਂ ਦਾ ਕੀ ਐ ਰੋ ਚੁਪ ਕਰ ਜਾਣਾ ਏ

ਨਾਲੇ ਕੰਮ ਕਰਨਾ ਤੇ ਨਾਲੇ ਗਾਲਾਂ ਖਾਣੀਆਂ

ਕਿਸੇ ਨੇ ਵੀ ਇਨ੍ਹਾਂ ਦੀਆਂ ਰੀਝਾਂ ਨਾ ਪਛਾਣੀਆਂ

ਰੋਦੀਆਂ ਨੂੰ ਕਿਸੇ ਵੀ ਨਾਂ ਆਣ ਕੇ ਵਰਾਣਾ ਏ

ਕੁੜੀਆਂ ਦਾ ਕੀ ਐ,,,,,,,,

ਬਾਬਲ ਦੇ ਵੇਹੜੇ ਵਾਲੀ ਨਿੱਕੀ ਕਿਸੇ ਗੁੱਠ ਵਿਚ

ਚਾਰ ਕੁ ਪਟੋਲੇ ਲੈ ਕੇ ਨਿੱਕੀ ਜਿਹੀ ਮੁੱਠ ਵਿਚ

ਝੂਠਾ ਮੂਠਾ ਗੁਡੀਆਂ ਦਾ ਕਾਰਜ ਰਚਾਣਾ ਏ

ਕੁੜੀਆਂ ਦਾ ਕੀ ਆਂ,,,,,,,,

ਬਾਬਲ ਦੇ ਵਿਹੜੇ ਸਾਡਾ ਹੱਕ ਨਹੀ ਮੇਜ ਦਾ

ਚਿੜੀਆਂ ਦੇ ਮੋਇਆਂ ਕੋਈ ਹੰਝੂ ਨਹੀ ਕਰਦਾ

ਕੁੜੀਆਂ ਦੇ ਜੰਮਿਆਂ ਨਾਂ ਸਗਨ ਮਨਾਣਾਂ ਏ

ਕਬੜੀਆਂ ਦਾ ਕੀ ਐ,,,,,,,,,

ਮਾਪਿਆਂ ਨੇ ਘੂਰੀਆਂ ਤੇ ਸੌਰਿਆਂ ਨੇ ਘੂਰੀਆਂ

ਲੇਖਾਂ ਵਿਚ ਲਖੀਆਂ ਨੇ ਕੀ ਕੀ ਮਜਬ੍ਵਰੀਆਂ

ਆਣ ਕੇ ਨਾਂ ਇਹਦਾ ਮਿਸੇ ਦੁਖੜਾ ਵਡਾਣਾਂ ਏ

ਕੁੜੀਆਂ ਦਾ ਕੀ ਐ ਰੋ ਕੇ ਚੁੱਪ ਕਰ ਜਾਣਾ ਏ

 
Old 12-May-2011
#m@nn#
 
Re: ਕੁੜੀਆਂ ਦਾ ਕੀ ਐ - ਜਗਤਾਰ ਸਿੰਘ ਭਾਈ ਰੂਪਾ

bahut khoob

 
Old 12-May-2011
jaswindersinghbaidwan
 
Re: ਕੁੜੀਆਂ ਦਾ ਕੀ ਐ - ਜਗਤਾਰ ਸਿੰਘ ਭਾਈ ਰੂਪਾ

attttttttttt janaab

Post New Thread  Reply

« ਖ਼ੁਸ਼ਬੂ - ਮਹਿੰਦਰਪਾਲ ਸਿੰਘ ਪਾਲ | ਨਾ ਸੁਪਨਾ ਹੀ ਸੱਚ ਹੋਇਆ »
X
Quick Register
User Name:
Email:
Human Verification


UNP