ਤੇਨੂੰ ਚਾਉਣ ਵਾਲੇ ਨੇ ਲੱਖਾਂ...

ਮੁੱਖ ਤੇਰਾ ਏ ਚੰਨ ਵਰਗਾ ..
ਮੁੱਖ ਤੇਰਾ ਏ ਚੰਨ ਵਰਗਾ..
ਤੇਰੀਆਂ ਸੋਨੇ ਦੀਆਂ ਅੱਖਾਂ..
ਗੈਰੀ ਤੇ ਕੋਈ ਮਰਦਾ ਨਈ..
ਤੇਨੂੰ ਚਾਉਣ ਵਾਲੇ ਨੇ ਲੱਖਾਂ...
ਨੀ ਤੇਰੇ ਸੂਹੇ ਸੂਹੇ ਬੁੱਲ...
ਨੀ ਤੇਰੇ ਸੂਹੇ ਸੂਹੇ ਬੁੱਲ...
ਕੋਈ ਪਾ ਨੀ ਸਕਦਾ ਮੁੱਲ...
ਤੇਨੂੰ ਨਜ਼ਰ ਨਾ ਲੱਗੇ ਸੋਹਣੀਏ...
ਸੁਰਮੇ ਦੀ ਡੱਬੀ ਵਿੱਚ ਰੱਖਾਂ..
ਗੈਰੀ ਤੇ ਕੋਈ ਮਰਦਾ ਨਈ..
ਤੇਨੂੰ ਚਾਉਣ ਵਾਲੇ ਨੇ ਲੱਖਾਂ...
ਤੇਰੀ ਮੋਰਨੀ ਵਰਗੀ ਚਾਲ..
ਤੇਰੀ ਮੋਰਨੀ ਵਰਗੀ ਚਾਲ..
ਸੁਨਹਰੀ ਰੰਗ ਦੇ ਤੇਰੇ ਵਾਲ...
ਜਿਵੇਂ ਤਾਬੇਂ ਦੀਆਂ ਹੋਣ ਸੱਖਾਂ,,{ਤਾਰ}
ਗੈਰੀ ਤੇ ਕੋਈ ਮਰਦਾ ਨਈ..
ਤੇਨੂੰ ਚਾਉਣ ਵਾਲੇ ਨੇ ਲੱਖਾਂ..
 
Top