ਹੁੰਗਾਰਾ ਭਰਦੀ ਸੋਹਣੀਏ....

ਕਮੀ ਸੀ ਕੋਈ ਕਹਿ ਦਿੰਦੀ ਕਿਉਂ ਰੱਖਿਆ ਸਦਾ ਹੀ ਲਾਰਿਆਂ ਵਿੱਚ ਅੱਜ ਨੂੰ ਗਿਣਤੀ ਹੁੰਦੀ ਨਾ ਕਦੇ ਥੱਕੇ,

ਟੁੱਟੇ,ਹਾਰਿਆਂ ਵਿੱਚ,ਕਾਬਿਲ ਨਹੀਂ ਹਾਂ ਤੇਰੇ ਜੇਕਰ ਪਹਿਲਾਂ ਈ ਗੱਲ ਵਿਚਾਰ ਲੈਂਦਾਹੁਣ ਤਾਂ ਲੈ ਕੇ ਫੋਟੋ ਤੇਰੀ ਦੇਖ-ਦੇਖ ਕੇ ਸਾਰ ਲੈਂਦਾਤੂੰ ਹੁੰਗਾਰਾ ਭਰਦੀ ਸੋਹਣੀਏ.....:yes:yes
 
Top