UNP

ਨਾਂ ਮਾਂ ਰਹਿਣੀ ਨਾਂ ਛਾਂ ਰਹਿਣੀ...!!

Go Back   UNP > Poetry > Punjabi Poetry

UNP Register

 

 
Old 02-May-2011
JUGGY D
 
ਨਾਂ ਮਾਂ ਰਹਿਣੀ ਨਾਂ ਛਾਂ ਰਹਿਣੀ...!!

ਬੇਸ਼ੱਕ ਕਰ ਲਈ ਬੜੀ ਤਰੱਕੀ ,
ਚੰਨ ਦੇ ਉੱਤੇ ਪੁੱਜ ਗਏ ਹਾਂ,
ਪੇਟ ਚ ਪਲਦਾ ਧੀ ਜਾਂ ਪੁੱਤਰ,
ਪਹਿਲਾਂ ਸਭ ਕੁਝ ਬੁਝ ਗਏ ਹਾਂ,
ਰਖੜੀ ਬਾਝੋਂ ਵੀਰ ਦੀ ਸੁੰਨੀ ਬਾਂਹ ਰਹਿਣੀ,
ਧੀ ਤੇ ਰੁਖ ਜੇ ਨਾਂ ਸਾਂਭੇ,
ਨਾਂ ਮਾਂ ਰਹਿਣੀ ਨਾਂ ਛਾਂ ਰਹਿਣੀ....................


Beshakk kr lai badi tarakki,
chan de utte puj gae han,
pet ch palda dhee jan puttar
Pehlan sabh kujh bujh gae han,
Rakhdi baajon veer di sunni baanh rahini...
dhee te rukh je na saambhe ,
na maa rahini na chhan rahini...........

"ਪਕਾ ਨਹੀ ਪਤਾ...."ਜਗਜੀਤ ਸਿੰਘ ਚਠਾ"

 
Old 02-May-2011
reshmi_mutiyar
 
Re: ਨਾਂ ਮਾਂ ਰਹਿਣੀ ਨਾਂ ਛਾਂ ਰਹਿਣੀ...!!

subhaan allah---- bohut sohna ji

 
Old 02-May-2011
jaswindersinghbaidwan
 
Re: ਨਾਂ ਮਾਂ ਰਹਿਣੀ ਨਾਂ ਛਾਂ ਰਹਿਣੀ...!!

bahut khoob bai g..

 
Old 02-May-2011
pinder_pta
 
Re: ਨਾਂ ਮਾਂ ਰਹਿਣੀ ਨਾਂ ਛਾਂ ਰਹਿਣੀ...!!

bhaut vadyia veeree

 
Old 03-May-2011
harman03
 
Re: ਨਾਂ ਮਾਂ ਰਹਿਣੀ ਨਾਂ ਛਾਂ ਰਹਿਣੀ...!!

Nice Share

 
Old 03-May-2011
saini2004
 
Re: ਨਾਂ ਮਾਂ ਰਹਿਣੀ ਨਾਂ ਛਾਂ ਰਹਿਣੀ...!!

bahut vadiya veerey..tfs

 
Old 06-May-2011
tejy2213
 
Re: ਨਾਂ ਮਾਂ ਰਹਿਣੀ ਨਾਂ ਛਾਂ ਰਹਿਣੀ...!!

superbbbbbbbbb

 
Old 18-Aug-2011
preet_singh
 
Re: ਨਾਂ ਮਾਂ ਰਹਿਣੀ ਨਾਂ ਛਾਂ ਰਹਿਣੀ...!!

nice sachi gal hai jd

Post New Thread  Reply

« ਮੈਨੂੰ ਮੁਆਫ ਕਰੀਂ | ਭੁੱਲ ਜਾਂਦੀਆਂ ਸਮੇਂ ਨਾਲ ਬਹੁਤ ਸਾਰੀਆਂ ਗੱਲਾਂ... »
X
Quick Register
User Name:
Email:
Human Verification


UNP