ਜਦ ਮਰਦਾ ਇਸ਼ਕ ਚ' ਗਰੀਬ ਹੋਣਾ,

gurpreetpunjabishayar

dil apna punabi
ਜਿੰਨਾ ਤੂੰ ਮੇਰੇ ਤੂੰ ਦੂਰ ਹੋਣਾ,
ਉਨਾਂ ਮੈ ਮੌਤ ਦੇ ਕਰੀਬ ਹੋਣਾ,
ਦੁੱਖ ਤੈਨੂੰ ਵੀ ਤਾਂ ਜਰੂਰ ਹੋਣਾ,
ਜਦ ਮਰਦਾ ਇਸ਼ਕ ਚ' ਗਰੀਬ ਹੋਣਾ,
ਤੈਨੂੰ ਕਿਸੇ ਗੈਰ ਦਾ ਜਦ ਸਰੂਰ ਹੋਣਾ,
ਪਰ ਉਹੀ ਬਣਿਆ ਸਾਡਾ ਰਕੀਬ ਹੋਣਾ,
ਜਦ ਦਿੱਲ "ਗੁਰਪ੍ਰੀਤ ਬਹਿਬਬਲਪੁਰੀਏ ਦਾ ਚੂਰੋ-ਚੂਰ ਹੋਣਾ,
ਉਦ ਹੱਸਦਾ ਤੇਰਾ ਸੱਜਰਾ ਨਸੀਬ ਹੋਣਾ


writer gurpreet behbalpuria
 
Top