ਓਹ ਦਿਆ ਸਾਹਾਂ ਦੇ ਨਾਲ ਸਾਹ ਚਲਦਾ..

ਓਹ ਦਿਆ ਸਾਹਾਂ ਦੇ ਨਾਲ ਸਾਹ ਚਲਦਾ..
ਓਹਦੇ ਬਿਨਾ ਔਖਾ ਲੰਘਣਾ ਏ ਪਲ ਦਾ..
ਦੁਰ ਹੋਇਆ ਤੇ ਕੀਤੇ ਨਾ ਮਰਜਾਵਾਂ..
ਓਹਦੀ ਲੰਬੀ ਉਮਰ ਦੀਆਂ ਮੰਗਾ
ਰੱਬ ਕੋਲੋਂ ਨਿਤ ਇਹ ਦੁਆਵਾਂ..
 
Top