ਪੰਜਾਬ - ਜਗਤਾਰ ਸਿੰਘ ਭਾਈ ਰੂਪਾ

JUGGY D

BACK TO BASIC
ਪੰਜਾਬ - ਜਗਤਾਰ ਸਿੰਘ ਭਾਈ ਰੂਪਾ.

ਨਾਂ ਮਰੀ ਉਕਾਤ ਰਹੀ ਹੁਣ
ਨਾਂ ਉਹ ਮੇਰੀ ਹਸਤੀ,,,,,,,
ਮੇਰੇ ਖਿਤੇ ਦੀ ਚੜੀ ਜਵਾਨੀ
ਅੱਜ ਮਿੱਟੀ ਤੋਂ ਵੀ ਸਸਤੀ
ਮੇਰੀ ਧੀ ਦੀ ਪੱਤ ਲੁਟ ਜਾਂਦੀ
ਉਨ੍ਹਾ ਲਈ ਬਸ ਮਸਤੀ
ਕਿਥੇ ਜਾ ਵਸੇ ਅੱਜ ਕੋਈ
ਘੁਮਦੇ ਖੂੰਨੀ ਗਸਤੀ
ਉਸਨੂੰ ਕਿਵੇ ਰੀਹਬਰ ਕਹਿ ਦੇਵਾਂ
ਜਿੰਨਾਂ ੳਜਾੜੀ ਬਸਤੀ
ਊਨ੍ਹਾਂ ਮਲਾਹ ਦਾ ਰੁਤਬਾ ਪਾਇਆ
ਜਿਨ੍ਹਾਂ ਡਬੋਈ ਕਸਤੀ
ਆਰੇ ਦੀ ਔਕਾਤ ਹੀ ਕੀ ਸੀ
ਜੇ ਤੂੰ ਨਾ ਬਣਦਾ ਦਸਤੀ
 
Top