ਨਾਮ ’ਮੇਰਾ’

rkorpal

Elite
ਉਹ ਅਕਸਰ ਸੂਈ ਦੀ ਨੋਕ ਨਾਲ ਮੇਰੇ ਦਿਲ ਤੇ ਨਾਮ ਲਿਖਿਆ ਕਰਦੀ ਸੀ ’ਮੇਰਾ
........ਹੁਣ ਉਹਦੀ ਬੇ-ਦਰਦੀ ਨੂੰ ਵੇਖਾਂ
.........ਜਾਂ ਉਹਦੇ ਪਿਆਰ ਨੂੰ ?
 
Top