UNP

ਮਾਫ ਕਰੀਂ..

Go Back   UNP > Poetry > Punjabi Poetry

UNP Register

 

 
Old 15-Apr-2011
rkorpal
 
Lightbulb ਮਾਫ ਕਰੀਂ..

ਮਾਫ ਕਰੀਂ...........
....ਤੇਰਾ ਜੇ ਕਦੇ ਦਿਲ ਮੈਂ ਦੁਖਾਇਆ ਹੋਵੇ
....ਥੋੜੀ ਗੱਲ ਪਿੱਛੇ ਤੈਨੂੰ ਜੇ ਸਤਾਇਆ ਹੋਵੇ,
....ਅੱਜ ਤੱਕ ਤੇਰੇ ਕੋਲੋ ਸੱਚ ਨੂੰ ਲੁਕਾਇਆ ਹੋਵੇ
....ਤੇਰੀ ਖੁਸ਼ੀ ਦੇ ਪਲਾਂ ਵਿੱਚੋਂ, ਇੱਕ ਪਲ ਵੀ ਚੁਰਾਇਆ ਹੋਵੇ,
....ਤੇਰੀ ਖੁਸ਼ੀ ਬਿਨਾਂ ਤੇਰੇ ਉੱਤੇ , ਹੱਕ ਜੇ ਜਤਾਇਆ ਹੋਵੇ,
.....ਆਪ ਰਹਿ ਕੇ ਖੁਸ਼ ਤੈਨੂੰ ਕਦੀ ਜੇ ਰੁਵਾਇਆ ਹੋਵੇ,
....ਤੇਰੇ ਪਿਆਰ ਵਾਲੇ ਕਿਸੇ ਪਲ ਨੂੰ ਭੁਲਾਇਆ ਹੋਵੇ
rkorpal

 
Old 15-Apr-2011
JUGGY D
 
Re: ਮਾਫ ਕਰੀਂ..

nice janab ji ...!!

 
Old 15-Apr-2011
*Sippu*
 
Re: ਮਾਫ ਕਰੀਂ..

boht khoob jeyo

 
Old 15-Apr-2011
bapu da laadla
 
Re: ਮਾਫ ਕਰੀਂ..

sahi aa boss

 
Old 15-Apr-2011
jaswindersinghbaidwan
 
Re: ਮਾਫ ਕਰੀਂ..

really nice

Post New Thread  Reply

« ਜ਼ਿੰਦਗੀ ਨੂੰ ਮਾਣ ਲੈਣਾ ...!! | ਤੇਰਾ ਹੀ ਰੂਪ ਸੁਹਣਾ, ਦਾਤਾਰ ਦੇਖਦਾ ਹਾਂ »
X
Quick Register
User Name:
Email:
Human Verification


UNP