ਯਾਰਾਂ ਨਾਲ ਬਹਾਰਾਂ......

Lamber_saini

Jassi saini
ਗਰੀਬ ਨਾਲ ਕੋਣ ਕਰਦਾ
ਪਿਆਰ,
ਅੱਜ ਕੱਲ ਚੁਸਤ ਚਲਾਕ ਨੇ ਨਾਰਾਂ,
ਉਹਨਾਂ ਨਾਲ ਹੀ ਕਰਨ ਦੋਸਤੀ,
ਹੋਣ ਜਿਹਨਾ ਕੋਲ
ਵੱਡੀਆਂ ਕਾਰਾਂ,
ਕਿਸੇ ਜੋਗਾ ਨਾ ਛੱਡਦੀਆਂ,
ਅਜਿਹੀਆਂ ਮਾਰਣ ਮਾਰਾਂ,
ਬੰਦਾ ਜਿੱਤਣ ਬਾਰੇ
ਕਦੇ ਸੋਚਦਾ ਨਹੀਂ,
ਦੇਣ ਅਜਿਹੀਆਂ ਹਾਰਾਂ,'
ਤਾਂਹੀ ਤਾਂ "
saini" ਹੋਰੀਂ ਪਿਆਰ ਨਾ
ਕਰਣ,
ਕਿਉ਼ਕਿ ਸਾਡੀਆਂ ਯਾਰਾਂ ਨਾਲ ਬਹਾਰਾਂ......
 
  • Like
Reactions: DBF
Top