UNP

ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ...

Go Back   UNP > Poetry > Punjabi Poetry

UNP Register

Old 03-Apr-2011
Und3rgr0und J4tt1
 
Talking ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ...

ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ... ਹਰ ਸਾਹ ਵਿਚ ਤੇਰਾ ਖਿਆਲ ਵਸਦਾ........ ਹੁਣ ਤਾਂ ਖੂਨ ਵੀ ਆਪਣਾ ਵਹਾ ਨਹੀਂ ਹੋਣਾ... ਹਰ ਰਗ੍ਹ ਵਿਚ ਤੇਰਾ ਹੀ ਨਾਮ ਵਸਦਾ.....!!!!.!................... ....ਮੈ ਕਿਹਾ ਜ਼ਿੰਦਗੀ ਨੂੰ... ਤੂੰ ਸੋਹਣੀ ਤੋਰਾ ਪਿਆਰ ਸੋਹਣਾ,ਪਰ ਤੇਰੇ ਨਾਲੋ ਵੱਧ ਮੇਰਾ ਯਾਰ ਸੋਹਣਾ. ਅੱਗੋਂ ਜ਼ਿੰਦਗੀ ਨੇ ਕਿਹਾ... ਮਨਿ੍ਆ ਤੂੰ ਸੋਹਣੀ ਤੋਰਾ ਯਾਰ ਸੋਹਣਾ,ਤੇ ਮੇਰੇ ਨਾਲੋ ਉਹਦਾ ਪਿਆਰ ਸੋਹਣਾ. ਏਵੇਂ ਨਾ ਇਸ਼ਕ ਵਿੱਚ ਮੈਨੂੰ ਰੋਲ ਦੇਵੀਂ ਜੇ ਮੈ ਹੀ ਨਾ ਰਹੀ ਤਾਂ ਕੀ ਕਰੂਗਾ ਤੇਰਾ ਯਾਰ ਸੋਹਣਾ !!!!!!!!!!!!!!!!!!!by haary

Old 04-Apr-2011
Saini Sa'aB
 
Re: ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ...

very nice

Old 04-Apr-2011
bapu da laadla
 
Re: ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ...

gud one

Old 05-Apr-2011
binder77
 
Re: ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ...

kya baat hai

Old 06-Apr-2011
~Guri_Gholia~
 
Re: ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ...

waahhhh no words to say abt it

Old 06-Apr-2011
khushdev
 
Re: ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ...

nice one

Old 13-Apr-2011
ѕραятαη σ ℓσνєツ
 
Re: ਤੈਨੂੰ ਵੇਖ ਕੇ ਦਿਲ ਨਹੀਂ ਭਰਦਾ ਸੋਹਨਿਆ...

bhaut vadiya

Post New Thread  Reply

« ਤੈਨੂੰ ਮੇਰੇ ਤੱਕ | ਸਾਨੂ ਭੁਲਾ ਦੇਣਾ ਕੋਈ ਸੋਖੀ ਗੱਲ ਨਹੀ »
X
Quick Register
User Name:
Email:
Human Verification

UNP