ਜਿਹਨੂੰ ਅਸੀਂ ਕਿਨਾਰੇ ਲਾਉਂਦੇ ਰਹੇ...!!!

ਜਿਹਨੂੰ ਜਾਨ-ਜਿਗਰ ਅਸੀਂ ਸਮਝਿਆ ਸੀ,
ਉਹ ਹੋਰ ਕਿਸੇ ਨੂੰ ਚਾਹੁੰਦੇ ਰਹੇ...
ਉਹ ਹੱਸਦੇ ਰਹੇ ਬੇਗਾਨਿਆਂ ਨਾਲ,
ਤੇ ਸਾਨੂੰ ਉਤਲੇ ਮਨੋਂ ਬਲਾਉਂਦੇ ਰਹੇ...
ਅਸੀਂ ਕੀਤੀਆਂ ਦੁਆਵਾਂ ਪਿਆਰ ਦੀਆਂ,
ਤੇ ਉਹ ਦਾਗ ਇਸ਼ਕ ਨੂੰ ਲਾਉਂਦੇ ਰਹੇ...
ਉਹ ਦਾਗ ਮਿਟਾਇਆ ਨਹੀ ਮਿਟਦੇ,
ਅਸੀਂ ਹੰਝੂਆਂ ਦੇ ਨਾਲ ਧੋਹਦੇ ਰਹੇ...
ਉਹ ਰਾਹ ਵਿੱਚ ਸਾਨੂੰ ਡੋਬ ਗਏ,
ਜਿਹਨੂੰ ਅਸੀਂ ਕਿਨਾਰੇ ਲਾਉਂਦੇ ਰਹੇ...
ਜਿਹਨੂੰ ਅਸੀਂ ਕਿਨਾਰੇ ਲਾਉਂਦੇ ਰਹੇ...!!!
 
Top