ਜਮੀਨਾ ਮਹਿੰਗੀਆ ਨੇ ਜਮੀਰਾ ਸਸਤੀਆ..(ਸਰਤਾਜ)

JUGGY D

BACK TO BASIC
ਜਮੀਨਾ ਮਹਿੰਗੀਆ.. ਜਮੀਰਾ ਸਸਤੀਆ ਨੇ...
ਤੁਸੀਂ ਆਪ ਅਨੁਮਾਨ ਲਾ ਲਾਓ ਜੀ .. ਕੋਣ ਵਡਿਆ ਹਸਤਿਆ ਨੇ...
ਜਿਹੜੀ ਥਾ ਤੇ ਪਿਹਲਾ ਬਾਗ ਸੀ ਹਰਿਆਵਲੇ ਸਨ...
ਉਸੇ ਥਾ ਹੁਣ ਪੱਥਰਾ ਦੀਆਂ ਬਸਤੀਆ ਨੇ ...
ਜਿਹੜੇ ਸਾਮ ਗੱਡੀਆ ਤੇ ਲਦੀ ਜਾ ਰਹੇ ...
ਕਿਸੇ ਅਮੀਰ ਸਭਿਆਚਾਰ ਦੀਆਂ ਅਸਤੀਆ ਨੇ....
ਤੁਸੀਂ ਆਪ ਅਨੁਮਾਨ ਲਾ ਲਾਓ ਜੀ...ਕੋਣ ਵਡਿਆ ਹਸਤਿਆ ਨੇ...
ਜਮੀਨਾ ਮਹਿੰਗੀਆ.. ਜਮੀਰਾ ਸਸਤੀਆ ਨੇ...
(ਸਤਿੰਦਰ ਸਰਤਾਜ)
 
Top