ਚਰਚਾ ਚਾਰ-ਚੁਫੇਰੇ

rkorpal

Elite
ਕੰਡਾ ਜੋ ਦਿਲ ਵਿੱਚ ਖੁੱਭਿਆ ਸਭ ਬੇਖਬਰ ਰਹੇ
ਸੀਨੇ ’ਤੇ ਟੰਗੇ ਫੁੱਲ ਦੀ ਚਰਚਾ ਚਾਰ-ਚੁਫੇਰੇ ਹੈ..........rkorpal
 
Top