ਸਭ ਤੋ ਮਾੜੇ ਆ ਤਾ ਕੀ ਹੋਇਆ...

gabro29

Member
ਸਭ ਤੋ ਮਾੜੇ ਆ ਤਾ ਕੀ ਹੋਇਆ...
ਕਿਸੇ ਨੂੰ ਤਾ ਚੰਗੇ ਲਗਦੇ ਆ,
ਦਿਲ ਵਿੱਚ ਹਜਾਰਾਂ ਦੁੱਖ ਨੇ...
ਪਰ ਸਾਰਿਆ ਨਾਲ ਖੁੱਲ ਕੇ ਹੱਸਦੇ ਆ,
ਥੋੜੇ ਨੇ ਜੋ ਮੈਨੂੰ ਖੁਸ਼ ਦੇਖ ਕੇ ਰਾਜ਼ੀ...
...
ਬਹੁਤੇ ਜੜ ਤੋ ਪੁੱਟਣ ਨੂੰ ਤਿਆਰ ਨੇ,
ਕਿਸੇ ਦਾ ਕੁਛ ਸੁਆਰ ਨੀ ਸਕਦੇ..
ਫੇਰ ਵੀ ਇਸ ਪਾਗਲ ਨੂੰ ਬਹੁਤ ਸਾਰੇ ਕਰਦੇ ਪਿਆਰ ਨੇ,
ਰੱਖੀ ਰੱਬਾ ਉਹਨਾਂ ਨੂੰ ਮੇਰੇ ਤੋ ਵੀ ਵੱਧ ਖੁਸ਼....
ਜੋ ਮੇਰੇ ਚੰਗੇ-ਮਾੜੇ ਲਈ ਚਲ ਤੈਨੂੰ ਤਾ ਯਾਦ ਕਰਦੇ ਨੇ
 
Top