ਫ਼ੁੱਲ*ਬਣਕੇ*ਬਹਾਰ*ਦਾ

Lakhi Sokhi

Roop Singh
ਨਾ ਕਰ ਰੋਸ ਦਿਲਾ ਉਸਦੀ ਇਨਕਾਰ ਦਾ,
ਰੱਖ ਯਕੀਨ ਤੈਨੂੰ ਵਾਸਤਾ ਏ ਦਿਲਦਾਰ ਦਾ,
ਕੁੱਝ ਅੱਖੀਆਂ ਗਿੱਲੀਆਂ ਕਰ ਲੈ ਨਾਮ ਕੇ ਯਾਰ ਦਾ,
ਹੌਲੀ ਹੌਲੀ ਹੋ ਜੂ ਉਹਨੂੰ ਵੀ ਇਹਸਾਸ ਤੇਰੇ ਪਿਆਰ ਦਾ,
ਉਹ ਵੀ ਖਿੜੂ ਇਕ ਦਿਨ ਤੇਰੀ ਜਿੰਦਗੀ ਵਿੱਚ ਫ਼ੁੱਲ ਬਣਕੇ ਬਹਾਰ ਦਾ....
 

Lakhi Sokhi

Roop Singh
ਫ਼ੁੱਲ ਬਣਕੇ ਬਹਾਰ ਦਾ

ਨਾ ਕਰ ਰੋਸ ਦਿਲਾ ਉਸਦੀ ਇਨਕਾਰ ਦਾ,
ਰੱਖ ਯਕੀਨ ਤੈਨੂੰ ਵਾਸਤਾ ਏ ਦਿਲਦਾਰ ਦਾ,
ਕੁੱਝ ਅੱਖੀਆਂ ਗਿੱਲੀਆਂ ਕਰ ਲੈ ਨਾਮ ਕੇ ਯਾਰ ਦਾ,
ਹੌਲੀ ਹੌਲੀ ਹੋ ਜੂ ਉਹਨੂੰ ਵੀ ਇਹਸਾਸ ਤੇਰੇ ਪਿਆਰ ਦਾ,
ਉਹ ਵੀ ਖਿੜੂ ਇਕ ਦਿਨ ਤੇਰੀ ਜਿੰਦਗੀ ਵਿੱਚ ਫ਼ੁੱਲ ਬਣਕੇ ਬਹਾਰ ਦਾ.
 

Lakhi Sokhi

Roop Singh
thanxx for all ur comments
but guys can i ask u somethingwhy these * things coming in the lines by their self..
and how can i delete the whole quote from list....
 
Top