ਇੱਕ ਲੈਣ ਦਾਣਿਆਂ ਦੀ,ਵੱਧ ਖਾ ਗਈ

challi.jpg

ਮੁੱਲ ਲੈ ਲਈ ਛੱਲੀ ਇੱਕ ਵਿਕਣੀ ਸੀ ਆਈ.......
ਅੱਧੀ-ਅੱਧੀ ਵੰਡਾਂਗੇ ,ਇਹ ਗੱਲ ਸੀ ਮੁਕਾਈ.......
ਟੁੱਟ ਪੈਣੀ ਪਿਆਰ ਚ ਕਸਾਰਾ ਲਾ ਗਈ...।
ਇੱਕ ਲੈਣ ਦਾਣਿਆਂ ਦੀ,ਵੱਧ ਖਾ ਗਈ...।।......
 
Top